sadda aa geya kacheri cho sipahi da
Jashanpreet Singh Ji Jashanpreet Singh Ji
22.5K subscribers
87 views
0

 Published On Dec 27, 2023

ਅੱਜ ਦੇ ਦਿਨ ੧੩ ਪੋਹ (28 ਦਿਸੰਬਰ) ਨੂੰ ਕਲਗ਼ੀਧਰ ਪਿਤਾ ਜੀ ਦੇ ਲਖ਼ਤੇ ਜਿਗ਼ਰ ਛੋਟੇ ਫਰਜ਼ੰਦ ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਜੀ ਅਤੇ ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਮਹਾਰਾਜ ਜੀ ਨੂੰ (10 ਵਜੇ ਤੋਂ 11 ਵਜੇ ਦੇ ਵਿੱਚ ਵਿੱਚ) ਜ਼ਾਲਮ ਹਕੂਮਤ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ
ਅਤੇ ਸਾਹਿਬਜ਼ਾਦਿਆ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਮਾਤਾ ਗੁੱਜਰ ਕੌਰ ਜੀ ਨੇ ਵੀ ਸੁਆਸ (ਪ੍ਰਾਣ) ਤਿਆਗ ਦਿੱਤੇ

ਅਤੇ ਦੂਜੇ ਪਾਸੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਲਮਗੀਰ ਸਾਹਿਬ ਦੇ ਰਸਤੇ ਵਿੱਚ ਹਨ

ਧੰਨ ਧੰਨ ਮਾਤਾ ਗੁੱਜਰ ਕੌਰ ਜੀ
ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਚਰਨਾਂ ਵਿਚ ਕੋਟ ਕੋਟ ਪ੍ਰਣਾਮ

show more

Share/Embed