kyo gangu tu mariya chala ghariya ve
Jashanpreet Singh Ji Jashanpreet Singh Ji
22.5K subscribers
84 views
0

 Published On Dec 23, 2023

ਅੱਜ ਦੇ ਦਿਨ ੯ ਪੋਹ (24 ਦਿਸੰਬਰ) ਨੂੰ ਗੰਗੂ ਪਾਪੀ ਨੇ ਮੋਰਿੰਡੇ ਦੇ ਕੋਤਵਾਲ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਣੇ ਘਰ ਹੋਣ ਦੀ ਸੂਹ ਦਿੱਤੀ ਤੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆ ਨੂੰ ਗਿਰਫ਼ਤਾਰ ਕਰਵਾਇਆ
ਅੱਜ ਦੀ ਪੂਰੀ ਰਾਤ ਮਾਤਾ ਜੀ ਨੇ ਤੇ ਛੋਟੇ ਸਾਹਿਬਜ਼ਾਦਿਆਂ ਨੇ ਮੋਰਿੰਡੇ ਦੀ ਕੋਤਵਾਲੀ ਵਿੱਚ ਕੱਟੀ
ਦੂਜੇ ਪਾਸੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ
ਤੇ ਤੀਜੇ ਪਾਸੇ ਅੱਜ ਦੇ ਦਿਨ ਹੀ ਚਮਕੋਰ ਸਾਹਿਬ ਵਿੱਚ ਬੱਚੇ ਹੋਏ ਸਿੰਘ ਭਾਈ ਸੰਗਤ ਸਿੰਘ ਜੀ ਸ਼ਹੀਦ ਹੋਏ ਸਨ

show more

Share/Embed