ਨਿੱਝਰ ਕੇਸ 'ਤੇ US ਦਾ ਵੱਡਾ ਬਿਆਨ', ਦੇਸ਼ ਨਿਕਾਲ਼ੇ' ਲਈ ਟਰੰਪ ਦੀ ਸੌਂਹ | America News
YouTube Viewers YouTube Viewers
1.43M subscribers
904 views
0

 Published On May 8, 2024

ਨਿੱਝਰ ਕੇਸ 'ਤੇ US ਦਾ ਵੱਡਾ ਬਿਆਨ', ਦੇਸ਼ ਨਿਕਾਲ਼ੇ' ਲਈ ਟਰੰਪ ਦੀ ਸੌਂਹ | America News

#hardeepsinghnijjar #usindia #trump #usborder #americapunjabinews #tvpunjab

ਨਿੱਝਰ ਦੇ ਕਤਲ ਨੂੰ ਲੈ ਕੇ ਅਮਰੀਕਾ ਦਾ ਵੱਡਾ ਬਿਆਨ
ਕਿਹਾ, ਭਾਰਤ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ

ਇਜ਼ਰਾਇਲੀ ਟੈਂਕ ਦੱਖਣੀ ਗਾਜ਼ਾ ਸ਼ਹਿਰ ਰਾਫਾਹ ਵਿੱਚ ਦਾਖ਼ਲ ਹੋਏ
ਫਲਸਤੀਨੀ ਦੇ ਸੁਰੱਖਿਆ ਅਧਿਕਾਰੀ ਤੇ ਮਿਸਰ ਦੇ ਅਧਿਕਾਰੀ ਨੇ ਕੀਤਾ ਦਾਅਵਾ

ਦੇਸ਼ ਭਰ ਵਿੱਚ ਲੱਖਾਂ ਗ਼ੈਰਕਨੂੰਨੀ ਪਰਵਾਸੀ ਟਰੰਪ ਦੇ ਨਿਸ਼ਾਨੇ 'ਤੇ
"ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦੀ ਕੋਸ਼ਿਸ਼" ਪ੍ਰਦਾਨ ਕਰਨ ਦੀ ਸਹੁੰ ਖਾਧੀ

ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦਾ ਸਟਾਰਲਾਈਨਰ ਮਿਸ਼ਨ ਮੁਲਤਵੀ
ਰਾਕੇਟ ਦੇ ਆਕਸੀਜਨ ਰਿਲੀਫ ਵਾਲਵ 'ਚ ਖਰਾਬੀ ਕਾਰਨ ਕਰ ਦਿੱਤਾ ਗਿਆ ਮੁਲਤਵੀ

ਭਾਰਤੀ ਮੂਲ ਦੇ ਸਾਂਸਦ ਸ਼੍ਰੀ ਥਾਣੇਦਾਰ ਦੇ ਡੈਟਰਾਇਟ ਦਫਤਰ 'ਚ ਭੰਨਤੋੜ
ਦਫਤਰ ਦੀਆਂ ਕੰਧਾਂ 'ਤੇ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਲਿਖੇ

AstraZeneca ਦਾ ਕੋਵਿਡ-19 ਵੈਕਸੀਨ ਦੀ ਖਰੀਦ ਤੇ ਵਿਕਰੀ ਨੂੰ ਰੋਕਣ ਦਾ ਫੈਸਲਾ
ਹਾਲਾਂਕਿ ਕੰਪਨੀ ਨੇ ਵੈਕਸੀਨ ਨੂੰ ਬਾਜ਼ਾਰ ਤੋਂ ਹਟਾਉਣ ਪਿੱਛੇ ਕੁਝ ਹੋਰ ਕਾਰਨ ਦੱਸੇ ਹਨ

show more

Share/Embed