charr sahibzaade shhidhi vadde sahibzadde
Jashanpreet Singh Ji Jashanpreet Singh Ji
22.5K subscribers
89 views
0

 Published On Dec 22, 2023

ਅੱਜ ਦੇ ਦਿਨ ੮ ਪੋਹ (23 ਦਿਸੰਬਰ)ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਅਤੇ 28 ਸਿੰਘਾ ਦਾ ਸ਼ਹੀਦੀ ਦਿਹਾੜਾ
ਜਦੋਂ 10 ਲੱਖ ਦੀ ਮੁਗਲ ਸੈਨਾ ਨੇ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਘੇਰਾ ਪਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 35 ਸਿੰਘਾਂ 5 ਪਿਆਰਿਆ 2 ਸਾਹਿਬਜ਼ਾਦਿਆ ਨੇ ਡੱਟ ਕੇ ਮੁਕਾਬਲਾ ਕੀਤਾ ਫਿਰ ਜਦੋਂ ਫੌਜ ਤੀਰਾ ਦੀ ਮਾਰ ਤੋਂ ਦੂਰ ਸਨ ਤਾਂ ਗੁਰੂ ਜੀ ਦੇ ਹੁਕਮ ਨਾਲ ਸਿੰਘਾਂ ਨੇ 5-5 ਸਿੰਘਾਂ ਦਾ ਜੱਥਾ ਬਣਾ ਕੇ ਬਾਹਰ ਆਂਦੇ ਤੇ ਜੰਗ ਕਰਦੇ ਪਹਿਲੇ ਜਥੇ ਦੀ ਅਗਵਾਈ ਭਾਈ ਹਿਮੰਤ ਸਿੰਘ ਜੀ ਨੇ ਕੀਤੀ ਤੀਜੇ ਜੱਥੇ ਦੀ ਅਗਵਾਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਕੀਤੀ ਤੇ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਗੁਰੂ ਪਿਤਾ ਤੋਂ ਆਸ਼ੀਰਵਾਦ ਲੈ ਕੇ ਜੰਗ ਲੜੇ ਤੇ ਸ਼ਹੀਦੀ ਪ੍ਰਾਪਤ ਕੀਤੀ
ਤੇ ਅੱਜ ਦੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਦੇ ਕਹਿਣ ਤੇ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਚੱਲ ਪਏ

ਤੇ ਦੂਜੇ ਪਾਸੇ ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਪਾਪੀ ਦੇ ਘਰ ਰੁਕੇ

show more

Share/Embed