Sangrur chole bhature| 20 ਦੀ ਥਾਂ 40 ਰੁਪਏ ਦੀ ਦਿੱਤੀ ਭਟੂਰਿਆਂ ਦੀ ਪਲੇਟ ਤਾਂ ਲਾਈ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ
ABP Sanjha ABP Sanjha
1.84M subscribers
9,803 views
0

 Published On Premiered Apr 27, 2024

Sangrur chole bhature| 20 ਦੀ ਥਾਂ 40 ਰੁਪਏ ਦੀ ਦਿੱਤੀ ਭਟੂਰਿਆਂ ਦੀ ਪਲੇਟ ਤਾਂ ਲਾਈ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ
#Sangrur #chole #bhature #abpsanjha #abplive
ਸੰਗਰੂਰ ਦੇ ਬਿੰਦਰ ਸਿੰਘ, ਮਜ਼ਦੂਰੀ ਕਰਕੇ ਘਰ ਚਲਾਉਂਦੇ ਨੇ, 16 ਅਪ੍ਰੈਲ ਨੂੰ ਇੰਨਾਂ ਦਾ ਖਾਣਾ ਗਰਮੀ ਕਰਕੇ ਖ਼ਰਾਬ ਹੋ ਗਿਆ ਇੰਨਾਂ ਨੇ ਸੋਚਿਆ ਭਟੂਰੇ ਖਾ ਲੈਂਦੇ ਹਾਂ ਪਰ ਜਦੋਂ 20 ਰੁਪਏ ਵਾਲੀ ਭਟੂਰਿਆਂ ਦੀ ਪਲੇਟ 40 ਰੁਪਏ ਦੀ ਮਿਲੀ ਤਾਂ ਬਿੰਦਰ ਸਿੰਘ ਨੂੰ ਆਇਆ ਗੁੱਸਾ , ਮਹਿੰਗਾਈ ਦੇ ਮਸਲੇ ਤੇ ਉਹ ਜਾ ਪਹੁੰਚੇ ਸੰਗਰੂਰ ਡਿਪਟੀ ਕਮਿਸ਼ਨਰ ਦੇ ਦਫਤਰ, ਅਰਜ਼ੀ ਲਿਖੀ ਅਤੇ ਸ਼ਿਕਾਇਤ ਕਰ ਲਾਏ |ਬਿੰਦਰ ਸਿੰਘ ਦੀ ਸ਼ਿਕਾਇਤ ਐਵੇਂ ਹੀ ਨਹੀਂ ਗਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਿਕਾਇਤ ਮਾਰਕ ਹੋ ਅੱਗੇ ਪਹੁੰਚ ਗਈ ਹੈ, ਅਤੇ ਜਾਂਚ ਦਾ ਦਮ ਭਰਿਆ ਜਾ ਰਿਹਾ |
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

show more

Share/Embed