ਕਥਾ ਸੂਫ਼ੀ ਫ਼ਕੀਰ ਸ਼ੇਖ ਸਾਦੀ..ਪੰਥ ਰਤਨ ਸੰਤ ਗਿਆਨੀ ਮਸਕੀਨ ਸਿੰਘ ਜੀ🌸
Tejwanth Kaur Tejwanth Kaur
1.23K subscribers
12,525 views
0

 Published On Apr 26, 2024

🌸ਖੁਦਾ ਮਨਜ਼ੂਰ ਕਰਤਾ ਹੈ ਦੂਆ ਜੋ ਦਿਲ ਸੇ ਹੋਤੀ ਹੈ.
ਏਕ ਮੁਸ਼ਕਿਲ ਹੈ ਕਿ ਯੇ ਮੁਸ਼ਕਿਲ ਸੇ ਹੋਤੀ ਹੈ...🌸🤲


ਸ਼ੇਖ ਸਾਦੀ ਕਹਿੰਦੇ ਨੇ ,,,,,

ਜੋ ਮਨੁੱਖ ,,,,,

ਗਲਤ ਬੋਲਣ ਤੋਂ, ਆਪਣੀ ਜੁਬਾਨ ਬੰਦ ਕਰ ਲਵੇ ,,
ਗਲਤ ਵੇਖਣ ਵੱਲੋਂ, ਆਪਣੀਆਂ ਅੱਖਾਂ ਬੰਦ ਕਰ ਲਵੇ ,,
ਗਲਤ ਸੁਣਨ ਵਲੋਂ, ਆਪਣੇ ਕੰਨ ਬੰਦ ਕਰ ਲਵੇ ,,

ਇਤਨਾ ਕੁਝ ਕਰਨ ਨਾਲ ਖੁਦਾ ( ਪ੍ਰਮਾਤਮਾ ) ਜਰੂਰ ਪ੍ਰਗਟ ਹੋਵੇਗਾ ,,

ਅਗਰ !

ਇਤਨਾ ਕੁਝ ਕਰਨ ਦੇ ਨਾਲ ਵੀ ਖੁਦਾ ਪ੍ਰਗਟ ਨਾ ਹੋਇਆ , ਤਾਂ ਮੇਰੇ ਤੇ ਤਹੁਮਤਾਂ ਲਾਇਉ ,, ਮੈਨੂੰ ਗਾਲਾਂ ਕੱਢੋ ,ਮੈਨੂੰ ਕਹਿ ਦਿਉ ਮੈਂ ਝੂਠਾ ਹਾਂ ,,,,,,

ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ, ਖੁਦਾ ਲਾਜ਼ਮੀ ਪ੍ਰਗਟ ਹੋਵੇਗਾ ,,,,,


#gurbanistatus #gurbanivichar #wmk #kathavichar #katha #maskeenji #gianisantsinghjimaskeen #gyan #maskeenjivichar #maskeenjishorts #maskeenjikatha #santsinghjimaskeen #gurbani #sheiksadi #sufi #sufism #waheguruji #waheguruwaheguru #wahegurusimran

show more

Share/Embed