Dhan Baba Deep Singh Ji Har Tha Sahai Hona Ji
Jashanpreet Singh Ji Jashanpreet Singh Ji
22.5K subscribers
56 views
0

 Published On Jan 27, 2024

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਸਿੱਖ ਧਰਮ ਦੇ ਅਨੋਖੇ ਸ਼ਹੀਦ ਕਲਗੀਧਰ ਪਿਤਾ ਜੀ ਦੇ ਲਾਡਲੇ ਸ਼ਗੀਰਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਹੱਥੀ ਲਿਖਣ ਵਾਲੇ ਸੀਸ ਤਲੀ ਤੇ ਧਰ ਕੇ ਲੜ੍ਹਨ ਵਾਲੇ 101 ਵਾਰੀ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਵਾਲੇ ਅਣਖੀ ਯੋਧੇ ਮਹਾਨ ਜਰਨੈਲ ਮਹਾਨ ਤਪੱਸਵੀ ਦਮਦਮੀ ਟਕਸਾਲ ਦੇ ਪਹਿਲੇਂ ਮੁੱਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ 342 ਵੇ ਪ੍ਰਕਾਸ਼ ਦਿਹਾੜੇ ਦੀ ਕੁੱਲ ਕਾਇਨਾਤ ਨੂੰ ਅਣਗਿਣਤ ਵਧਾਇਆ

show more

Share/Embed