charr sahibzaade pehli peshi scene
Jashanpreet Singh Ji Jashanpreet Singh Ji
22.5K subscribers
151 views
0

 Published On Dec 25, 2023

ਅੱਜ ਦੇ ਦਿਨ ੧੧ ਪੋਹ (26 ਦਿਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਪਹਿਲੀ ਪੇਸ਼ੀ ਹੁੰਦੀ ਹੈ ਜਿਸ ਵਿੱਚ ਸਾਹਿਬਜ਼ਾਦਿਆ ਨੂੰ ਅਨੇਕਾਂ ਲਾਲਚ ਦਿੱਤੇ ਗਏ ਪਰ ਉਨ੍ਹਾਂ ਨੇ ਸਭ ਕੁਛ ਠੁਕਰਾ ਦਿੱਤਾ ਪਰ ਆਪਣਾ ਧਰਮ ਨੀ ਛੱਡਿਆ
ਸਾਹਿਬਜ਼ਾਦਿਆ ਨੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਕਿ ਕਿਹਾ ਸਰਵਣ ਕਰੋ

ਦੂਜੇ ਪਾਸੇ ਅੱਜ ਦੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੁਲਾਬੇ ਪੰਜਾਬੇ ਦੇ ਘਰ ਚੋ ਗਨੀ ਖਾਂ ਜੀ ਤੇ ਨਬੀ ਖਾਂ ਜੀ ਦੇ ਘਰ ਪਹੁੰਚੇ

show more

Share/Embed