90% Sikhs Don't Know This History of Karah Parshad! | Nek Punjabi History
YouTube Viewers YouTube Viewers
197K subscribers
221,861 views
0

 Published On Apr 23, 2024

Karah Parshad History : Why Maharaja Ranjit Singh got Punished by Akali Baba Phula singh ji, Some amazing facts about Darbar Sahib Ardas and Guru Nanak Dev Ji... #deg #darbarsahib #maharajaranjitsingh

Bibi Rajni de Gharwale da Kohad Kiwe thik hunda :    • Guru Ram Das Ji ne Amritsar Sarovar n...  

ਸਤਿ ਸ਼੍ਰੀ ਅਕਾਲ🙏

ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ

ਕੜਾਹ ਪ੍ਰਸ਼ਾਦ ਦੀ ਦੇਗ ਦੀ ਸ਼ੁਰੂਵਾਤ ਕਦੋ, ਕਿਵੇਂ ਤੇ ਕਿਹੜੇ ਗੁਰੂ ਸਾਹਿਬਾਨ ਦੇ ਸਮੇ ਹੋਈ?
ਸਭ ਤੋਂ ਪਹਿਲਾ ਕੜਾਹ ਪ੍ਰਸ਼ਾਦ ਦੀ ਦੇਗ ਕਿਥੇ ਬਣਾਈ ਗਈ?
ਦਰਬਾਰ ਸਾਹਿਬ ਵਿੱਖੇ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦਿੱਤੀ ਜਾਂਦੀ ਪਰਚੀ ਦਾ ਕੀ ਇਤਿਹਾਸ ਹੈ?
ਦੇਗ ਦੇ ਬਦਲੇ ਇਹ ਪਰਚੀ ਦੇਣ ਦੀ ਸ਼ੁਰੂਆਤ ਕਿਉ ਕਰਨੀ ਪਈ?
ਬਗਦਾਦ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਵੱਟੇ ਮਾਰਨ ਕਿਉ ਆਏ ਸਨ?
ਕੌਣ ਸੀ ਜਿਸਨੂੰ ਗੁਰੂ ਨਾਨਕ ਸਾਹਿਬ ਨੇ ਲੱਖਾਂ ਹੀ ਅਕਾਸ਼ ਤੇ ਪਾਤਾਲ ਦਿਖਾ ਦਿੱਤੇ ਸਨ?
ਗੁਰੂ ਨਾਨਕ ਸਾਹਿਬ ਨੇ ਮੁਹੰਮਦ ਸਾਹਿਬ ਦੇ ਉਲਟ ਕਿਹੜੀ ਗੱਲ ਕਹੀ ਹੈ?
ਦਰਬਾਰ ਸਾਹਿਬ ਵਿੱਖੇ ਹੁੰਦੀ ਅਰਦਾਸ ਵਿੱਚੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਸਲਾਮਤੀ ਦੀ ਲਾਇਨ ਕਿਉ ਕੱਢੀ ਗਈ?
ਮਹਾਰਾਜਾ ਰਣਜੀਤ ਸਿੰਘ ਨੂੰ ਕੋਹੜੇ ਮਾਰਨ ਦੀ ਸਜ਼ਾ ਪਿੱਛੇ ਅਸਲ ਵਜ੍ਹਾ ਕੀ ਸੀ?

ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇


ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |


ਧੰਨਵਾਦ❤️


When, how and during the time of which Guru Sahibs did the start of the Karda Prashad?
Where was the first pot of prasad made?
What is the history of the slip given for offering Karda Prasad in Darbar Sahib?
Why did you have to start giving this slip instead of money?
Why did the people of Baghdad come to kill Guru Nanak Dev Ji?
Who was it to whom Guru Nanak Sahib showed millions of heaven and hell?
What has Guru Nanak Sahib said in contrast to Muhammad Sahib?
Why was the line of safety of the reign of Maharaja Ranjit Singh taken out of the prayer in Darbar Sahib?
What was the real reason behind the punishment of whipping Maharaja Ranjit Singh?

Hope you like our video🙇


For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.


Thank you❤️


Follow us on ;
👉Instagram👈 :   / nekpunjabihistory  
👉Facebook👈 :   / nekpunjabihistory  


TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;


1. NEK PUNJABI PODCAST (Interesting Personalities)
YouTube - @NekPunjabiPodcast
Instagram -   / nekpunjabipodcast  


2. NEK PUNJABI ESTATE (punjab diya zameena)
YouTube - @NekPunjabiEstate
Instagram -   / nekpunjabiestate  

show more

Share/Embed