sir jave ta jave sikhi sidak na jave
Jashanpreet Singh Ji Jashanpreet Singh Ji
22.5K subscribers
85 views
0

 Published On Dec 24, 2023

ਅੱਜ ਦੇ ਦਿਨ ੧੦ ਪੋਹ (25 ਦਿਸੰਬਰ) ਨੂੰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖ ਇਤਿਹਾਸ ਦੇ ਬਾਰੇ ਵਿੱਚ ਦਸਦੇ ਹਨ
ਤੇ ਸਮਝਾਂਦੇ ਹਨ ਕਿ
ਸਰਵਣ ਕਰੋ




ਅੱਜ ਦੇ ਦਿਨ ੧੦ ਪੋਹ (25 ਦਿਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਮੁਰਿੰਡੇ ਦੀ ਕੋਤਵਾਲੀ ਤੋਂ ਸਰਹਿੰਦ ਲਿਆਂਦਾ ਗਿਆ ਏਥੇ ਆ ਕੇ ਓਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ
ਏਥੇ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਇਆ
ਧੰਨ ਮੋਤੀ ਜਿਨ ਪੁੰਨ ਕਮਾਇਆ
ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ

ਦੂਜੇ ਪਾਸੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਗੁਲਾਬੇ ਪੰਜਾਬੇ ਦੇ ਬਗੀਚੇ ਵਿੱਚ ਤੇ ਬਾਅਦ ਵਿੱਚ ਓਹਨਾਂ ਦੇ ਘਰ ਰੁਕੇ

ਤੇ ਤੀਜੇ ਪਾਸੇ ਅੱਜ ਦੇ ਦਿਨ ਚਮਕੌਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦੀ ਦੇਹਾ ਦਾ ਸੰਸਕਾਰ ਕੀਤਾ ਗਿਆ ਤੇ ਦੇਹਾ ਦਾ ਸੰਸਕਾਰ ਕਰਨ ਵਾਲੀ ਬੀਬੀ ਹਰਸ਼ਰਨ ਕੌਰ ਜੀ ਵੀ ਸ਼ਹੀਦ ਹੋਏ

show more

Share/Embed