pehli lav
Jashanpreet Singh Ji Jashanpreet Singh Ji
22.5K subscribers
53 views
0

 Published On Feb 13, 2024

ਹਰਿ ਪ੍ਰਭਿ ਕਾਜੁ ਰਚਾਇਆ ॥
ਗੁਰਮੁਖਿ ਵੀਆਹਣਿ ਆਇਆ ॥

ਅੱਜ ਦੇ ਦਿਨ ਧੰਨ ਧੰਨ ਸਾਹਿਬ ਏ ਕਮਾਲ ਅੰਮ੍ਰਿਤ ਦੇ ਦਾਤੇ ਪੰਥ ਕੇ ਵਾਲੀ ਦੀਨ ਦੁਨੀ ਦੇ ਮਾਲਕ ਦਸਵੇਂ ਪਾਤਸ਼ਾਹ ਦਸਮ ਪਿਤਾ ਬਾਜ਼ਾਂ ਵਾਲੇ ਸਰਬੰਸਦਾਨੀ ਕਲਗ਼ੀਧਰ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਪਾਵਨ ਅਨੰਦ ਕਾਰਜ ਗੁਰਦੁਆਰਾ ਅਨੰਦ ਕਾਰਜ ਸਾਹਿਬ ਗੁਰੂ ਕਾ ਲਾਹੌਰ ਵਿਖੇ ਹੋਏ ਸਨ

ਗੁਰੂ ਸਾਹਿਬ ਦੇ ਵਿਆਹ ਪੂਰਬ ਦੀਆਂ ਕੁੱਲ ਕਾਇਨਾਤ ਨੂੰ ਅਣਗਿਣਤ ਵਧਾਈਆਂ

show more

Share/Embed