Sukh Da Saal 2024 | Wazir Singh | JSL Singh | Waheguru Simran Jaap Shabad Whatsapp Status
YouTube Viewers YouTube Viewers
11.5K subscribers
194,033 views
0

 Published On Premiered Dec 26, 2020

Presenting to you a Soft Soothing Punjabi Shabad with Waheguru Simran, Satnam means "Sacha Naam" Waheguru is a combination of two words, "WAH - e - GURU" . Time has been tough on all of us, brought so many miseries & sorrows, its only the blessings of Waheguru that kept us all going. this shabad is an "ARDAAS" to the Akaal Purakh to fill our lives with happiness & love in the new upcoming year 2024. Sung by the very melodious Wazir Singh, Music by JSL Singh. May Waheguru's blessings shower upon you, and bestow upon each one of you a bright, healthy and peaceful new year.

Spotify : https://open.spotify.com/album/5mUWwS...
Amazon : https://www.amazon.com/gp/product/B08...
iTunes :   / sukh-da-saal-feat-jsl-singh-single  

Singer & Lyrics : Wazir Singh
  / wazirsinghofficial  
Music : JSL Singh
  / jslsingh  
Additional Lyrics : Arjan Gill


ਇਕੋ ਸੱਚੇ ਨਾਮ ਦਾ ਪ੍ਰਤੀਕ ਹੈ ਸਤਿਨਾਮ
ਜਿਸ ਨੂੰ ਸੁਣਦੇ ਹੀ ਰੂਹ ਨੂੰ ਸਕੂਨ ਮਿਲਦਾ ਏ

ਵਾਹਿਗੁਰੂ, ਦੋ ਸ਼ਬਦਾਂ ਵਾਹ+ਗੁਰੂ ਦਾ ਸੁਮੇਲ ਹੈ ਜੋ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਸੱਚ, ਸਮਝ ਤੇ ਗਿਆਨ ਦੇ ਚਾਨਣ ਦੀ ਬਖਸ਼ਿਸ਼ ਕਰਦਾ ਹੈ।
ਵਾਹਿਗੁਰੂ ਚਾਨਣ ਦਾ ਰਸਤਾ ਦਿਖਾਉਣ ਵਾਲੇ ਉਸ ਇਕੋ-ਇਕ ਸੱਚੇ ਨਾਮ ਵਾਲੇ ਗੁਰੂ ਦੀ ਵਾਹ-ਵਾਹ ਭਾਵ ਉਸਤਿਤ ਦਾ ਇਕ ਮੰਤਰ ਹੈ, ਸਤਿਨਾਮ ਵਾਹਿਗੂਰੂ...

ਸੱਚੇ ਮਨ ਨਾਲ ਸਤਿਨਾਮ ਵਾਹਿਗੁਰੂ ਗਾਈ ਜਾਉ
ਅਪਾਰ ਬਖਸ਼ਿਸ਼ਾਂ ਦੇ ਸੋਮੇ ਸੱਚੇ ਗੁਰੂ ਨੂੰ ਧਿਆਈ ਜਾਉ

ਇਸ ਵਾਸਤੇ ਸਾਡੀ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ, ਸੰਗੀਤਮਈ ਅੰਦਾਜ਼ ਵਿਚ ਸਤਿਨਾਮ ਵਹਿਗੁਰੂ ਜਪਣ ਦੀ
ਸੁੱਚੇ ਚਾਨਣ ਵਰਗੇ ਗੁਰੂ ਦੀ ਉਸਤਿਤ ਕਰਨ ਦੀ
ਆਪ ਜਪੋ ਤੇ ਆਪਣਿਆਂ ਤੋਂ ਜਪਵਾਉ
ਸਤਿਨਾਮ ਵਹਿਗੁਰੂ

ਭੁੱਲ-ਚੁੱਕ ਦੇ ਲਈ ਖ਼ਿਮਾਂ!


JSL Singh Official handles :
YT -    / jslsingh  
FB -   / jslsingh  
INSTA -   / jslsingh  

All Rights Reserved 2021


#HappyNewYear2024 #WhatsappShabad #NewShabad2024

show more

Share/Embed