charr sahibzaade duji peshi scene
Jashanpreet Singh Ji Jashanpreet Singh Ji
22.5K subscribers
241 views
0

 Published On Dec 26, 2023

ਅੱਜ ਦੇ ਦਿਨ ੧੨ ਪੋਹ (27 ਦਿਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ ਸੀ ਤੇ ਅੱਜ ਦੇ ਦਿਨ ਹੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਨ ਦਾ ਫ਼ਤਵਾ ਜਾਰੀ ਹੋਇਆ

ਤੇ ਦੂਜੇ ਪਾਸੇ ਅੱਜ ਦੇ ਦਿਨ ੧੨ ਪੋਹ (27 ਦਿਸੰਬਰ) ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗਨੀ ਖਾਂ ਜੀ ਤੇ ਨਬੀ ਖਾਂ ਜੀ ਦੇ ਘਰੋਂ ਉੱਚ ਦਾ ਪੀਰ ਬਣ ਕੇ ਆਲਮਗੀਰ ਸਾਹਿਬ ਵੱਲ ਚੱਲ ਪਏ ਸੀ

show more

Share/Embed