Guru Ravidas Jayanti Whatsapp Status
JAGJIT KAJEL JAGJIT KAJEL
66.8K subscribers
9,353 views
0

 Published On Jan 19, 2018

Guru Ravidas Jayanti Whatsapp Status (Jagjit Kajel)
ਜਗਤ ਗੂਰੁ ਰਵਿਦਾਸ ਜੀ ਦਾ ਜਨਮ ਸੰਨ 1433 ਈ. ਨੂੰ ਸੀਰ ਗੋਵਰਧਨਪੁਰ,ਬਨਾਰਸ (ਯੂ. ਪੀ.) ਵਿਖੇ ਹੋਇਆ। ਉਨ੍ਹਾਂ ਦੇ ਪਿਤਾਂ ਜੀ ਦਾ ਨਾਂ ਸ਼੍ਰੀ ਮਾਨ ਸੰਤੋਖ ਦਾਸ ਜੀ ਤੇ ਮਾਤਾ ਜੀ ਸ਼੍ਰੀ ਮਤੀ ਕਲਸੀ ਦੇਵੀ ਸੀ। ਗੁਰਾਂ ਜੀ ਦੀ ਸਪੁਤਨੀ ਸ਼੍ਰੀ ਮਤੀ ਲੋਨਾ ਜੀ ਤੇ ਸਪੁੱਤਰ ਸ਼੍ਰੀ ਵਿਜੈ ਦਾਸ ਜੀ ਸਨ।ਗੁਰੁ ਰਵਿਦਾਸ ਜੀ ਹਾੜ ਦੀ ਸੰਗਰਾਂਦ, 1528 ਈ. ਨੂੰ ਬਨਾਰਸ ਵਿਖੇ ਬ੍ਰਹਮਲੀਨ ਹੋਏ।ਸ਼੍ਰੀ ਗੂਰੁ ਰਵਿਦਾਸ ਜੀ ਦੇ ਜੀਵਨ ਬਾਰੇ ਕੁੱਝ ਹੋਰ ਗੱਲਾਂ1 ਸਤਿਗੁਰੂ ਰਵਿਦਾਸ ਜੀ ਦੇ ਦਾਦਾ ਜੀ ਦਾ ਨਾਮ ਕਾਲੂ ਜੀ
2 ਸਤਿਗੁਰੂ ਰਵਿਦਾਸ ਜੀ ਦੇ ਦਾਦੀ ਜੀ ਦਾ ਨਾਮ ਲਖਪਤੀ ਜੀ
3 ਸਤਿਗੁਰੂ ਰਵਿਦਾਸ ਜੀ ਦੇ ਸੁਪਤਨੀ ਦਾ ਨਾਮ ਬੀਬੀ ਲੋਨਾ ਜੀ
4 ਸਤਿਗੁਰੂ ਰਵਿਦਾਸ ਜੀ ਦੇ ਸਪੁੱਤਰ ਦਾ ਨਾਮ ਵਿਜੇ ਦਾਸ ਜੀ
5 ਸਤਿਗੁਰੂ ਰਵਿਦਾਸ ਜੀ ਜਾਤੀ ਚਮਾਰ
6 ਸਤਿਗੁਰੂ ਰਵਿਦਾਸ ਜੀ ਦਾ ਗੋਤ ਜੱਸਲ
7 ਸਤਿਗੁਰੂ ਰਵਿਦਾਸ ਜੀ ਦਾ ਪਿਤਾ ਪੁਰਖੀ ਕਿੱਤਾ ਚੰਮ ਦਾ ਕੰਮ
8 ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ' ਦਰਜ ਹੈ?40 ਸ਼ਬਦ ਅਤੇ ਇਕ ਸ਼ਲੋਕ
9 ਸਤਿਗੁਰ ਰਵਿਦਾਸ ਜੀ ਦੀ ਬਾਣੀ16 ਰਾਗਾਂ ਵਿੱਚ ਹੈ!
10 ਸਤਿਗੁਰੂ ਰਵਿਦਾਸ ਜੀ ਦੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰ ਆਏ ਹਨ ?---ਇਕ ਸ਼ਬਦ
11 ਸਤਿਗੁਰੂ ਰਵਿਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਿੱਥੇ ਕਿੱਥੇ ਹੋਏ ਸਨ ?---ਚੂਹੜਕਾਣਾ - ਸੱਚਾ ਸੌਦਾ ਵੇਲੇ, ਕਾਲੀ ਬੇਈਂ ਸੁਲਤਾਨਪੁਰ ਲੋਧੀ,ਗੋਪਾਲਦਾਸ ਦੀ ਸਰਾਂ ਬਨਾਰਸ
ਵਿਖੇ (ਜਿੱਥੇ ਅੱਜਕਲ ਗੁਰਦੁਆਰਾ ਗੁਰੂ
ਕਾ ਬਾਗ਼ ਹੈ ।
12 ਸਤਿਗੁਰੂ ਰਵਿਦਾਸ ਜੀ ਦੇ ਸਮਕਾਲੀ ਹੋਰ ਸੰਤ ਮਹਾਂ ਪੁਰਸ਼ ਕੌਣ ਕੌਣ ਸਨ ?--ਗੁਰੂ ਕਬੀਰ ਜੀ, ਰਾਮਾਨੰਦ ਜੀ, ਗੁਰੂ ਨਾਨਕਦੇਵ ਜੀ, ਰਾਜਾ ਪੀਪਾ, ਭਗਤ ਸੈਣ ਜੀ,ਧੰਨਾ ਜੀ, ਭਗਤ ਭੀਖਨ ਜੀ ਅਤੇ ਭਗਤ ਬੇਨੀ ਜੀ।
13 ਸਤਿਗੁਰੂ ਰਵਿਦਾਸ ਜੀ ਦੇ ਪ੍ਰਮੁੱਖ ਸੇਵਕ ਕੌਣ ਕੌਣ ਸਨ ?--ਮੀਰਾਂ ਬਾਈ, ਝਾਲਾਂ ਬਾਈ, ਰਾਣੀ ਰਤਨ ਕੁੰਵਰ, ਰਾਜਾ ਨਾਗਰ ਮੱਲ, ਰਾਜਾ ਪੀਪਾ,ਰਾਜਾ ਬਹਾਦੁਰ ਸ਼ਾਹ, ਰਾਜਾ ਸਿਕੰਦਰ ਲੋਧੀ,ਰਾਜਾ ਚੰਦਰਹੰਸ, ਰਾਜਾ ਸਾਂ ਗਾ, ਪੰਡਤ ਸ਼ਰਧਾ ਰਾਮ, ਰਾਮ ਲਾਲ, ਰਾਜਾ ਬੈਨ ਸਿੰਘ, ਪੰਡਤ ਗੰਗਾ ਰਾਮ, ਬੀਬੀ ਭਾਨਮਤੀ,ਰਾਜਾ ਚੰਦਰ ਪ੍ਰਤਾਪ ।

Guru Ravidas Ji Jayanti Animation Video

#JagjitKajel
#GuruRavidasJi
#RavidasBhajan
#RavidasJayanti
#DharmikStatus
#ReligiousSong
#RavidasWhatsappStatus

My Facebook Link..
  / jagjitkajel  

My Channel Subscribe Link..
   / jagjitkajel  

show more

Share/Embed